ਵਿਜੀਲੈਂਸ ਬਿਊਰੋ ਨੇ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਵੈਦ ਦੇ ਸਰਾਭਾ ਨਗਰ ਸਤਿਥ ਘਰ, ਦਫ਼ਤਰ ਅਤੇ ਰੈਸਟੋਰੈਂਟ 'ਤੇ ਰੇਡ ਕੀਤੀ ਹੈ । ਟੀਮ ਵਿੱਚ ਮੌਜੂਦ ਵਿਜੀਲੈਂਸ ਬਿਊਰੋ ਦੇ ਤਕਨੀਕੀ ਵਿੰਗ ਦੇ ਮੈਂਬਰਾਂ ਨੇ ਕੁਲਦੀਪ ਸਿੰਘ ਦੇ ਘਰ, ਦਫ਼ਤਰ ਅਤੇ ਸਰਾਭਾ ਨਗਰ 'ਚ ਬਣੇ ਰੈਸਟੋਰੈਂਟ ਦੀ ਪਮਾਇਸ਼ ਕੀਤੀ ।
.
Ex. MLA Kuldeep Singh Vaid On the target of Vigilance, inspected the luxurious house and restaurant.
.
.
.
#punjabnews #kuldeepsinghvaid #punjabinews